Sidebar
Gurbani Arth-Bhandar (12 Vols.)
Rs.6,000.00
Product Code: SB080
Availability: In Stock
Viewed 2819 times
Share This
Product Description
Number of Pages : 10414.ਗੁਰਬਾਣੀ ਅਰਥ-ਭੰਡਾਰ (12 - ਭਾਗ ) Written By ਇਹ ਟੀਕਾ ਗੁਰਬਾਣੀ ਦੀ ਸੰਪ੍ਰਦਾਈ ਅਰਥ-ਪ੍ਰਣਾਲੀ ਵਿਚ ਨਵਾਂ ਮੀਲ ਪੱਥਰ ਹੈ। ਇਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਲਵੰਡੀ ਸਾਬੋ ਵਿਖੇ ਗੁਰਬਾਣੀ ਦੀ ਕੀਤੀ ਵਿਆਖਿਆ, ਜੋ ਸੰਪ੍ਰਦਾਈ ਗਿਆਨੀਆਂ ਰਾਹੀਂ ਸੀਨਾ-ਬਸੀਨਾ ਚੱਲੀ ਆ ਰਹੀ ਸੀ, ਨੂੰ ਲਿਖਤ ਰੂਪ ਰਾਹੀਂ ਪੇਸ਼ ਕਰਨ ਦਾ ਨਿਮਾਣਾ ਉਪਰਾਲਾ ਹੈ। ਅਰਥਾਂ ਦੀ ਪੇਸ਼ਕਾਰੀ ਸਮੇਂ ਮੂਲ ਸ਼ਬਦਾਂ ਦੇ ਪਰਿਆਇਵਾਚੀ ਦੇ ਕੇ ਅਰਥ ਦਿੱਤੇ ਗਏ ਹਨ ਅਤੇ ਲੋੜ ਅਨੁਸਾਰ ਅਰਥ-ਵਿਸਥਾਰ ਵੀ ਕੀਤਾ ਗਿਆ ਹੈ, ਜਿਸ ਨੂੰ ਸੰਗਤ ਵਿਚ ਹੂ-ਬ-ਹੂ ਸੁਣਾਇਆ ਜਾ ਸਕਦਾ ਹੈ। ਪ੍ਰਸੰਗ ਅਨੁਸਾਰ ਸ਼ਬਦਾਂ ਦੀਆਂ ਉਥਾਨਕਾਵਾਂ ਅਤੇ ਬੇਅੰਤ ਇਤਿਹਾਸਕ ਤੇ ਪੌਰਾਣਿਕ ਸਾਖੀਆਂ ਵੀ ਦਰਜ ਹਨ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.